ਮਾਝਾ ’ਚ ਕਾਂਗਰਸ ਨੁੰ ਵੱਡਾ ਝਟਕਾ : ਲੇਬਰਫੈਡ ਦੇ ਚੇਅਰਮੈਨ, ਤਿੰਨ ਮੌਜੂਦਾ ਐਮ ਸੀ, ਬਲਾਕ ਸੰਮਤੀ ਮੈਂਬਰ, ਸਰਪੰਚ ਤੇ ਹੋਰ ਪਾਰਟੀ ਅਹੁਦੇਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਹੋਏ ਸ਼ਾਮਲ

ਅਗਲੀ ਅਕਾਲੀ ਦਲ-ਬਸਪਾ ਸਰਕਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਚੰਨੀ ਵੱਲੋਂ ਗੈਰ ਕਾਨੁੰਨੀ ਰੇਤ ਮਾਫੀਆ ਚਲਾ ਕੇ ਕਮਾਇਆ ਪੈਸੇ ਵਸੂਲੇਗੀ : ਅਕਾਲੀ ਦਲ ਪ੍ਰਧਾਨ ਕੇਜਰੀਵਾਲ ਨੇ ਡੰਮੀ ਮੁੱਖ ਮੰਤਰੀ ਉਮੀਦਵਾਰ ਨਾਲ ਪੰਜਾਬੀਆਂ ਨੁੰ ਮੂਰਖ ਬਣਾਉਣ ਦਾ ਯਤਨ ਕੀਤਾ ਅੰਮ੍ਰਿਤਸਰ/ਤਰਨਤਾਰਨ, 19 ਜਨਵਰੀ : ਕਾਂਗਰਸ ਪਾਰਟੀ ਨੁੰ ਮਾਝਾ ਇਲਾਕੇ ਵਿਚ ਉਦੋਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ … Continue reading ਮਾਝਾ ’ਚ ਕਾਂਗਰਸ ਨੁੰ ਵੱਡਾ ਝਟਕਾ : ਲੇਬਰਫੈਡ ਦੇ ਚੇਅਰਮੈਨ, ਤਿੰਨ ਮੌਜੂਦਾ ਐਮ ਸੀ, ਬਲਾਕ ਸੰਮਤੀ ਮੈਂਬਰ, ਸਰਪੰਚ ਤੇ ਹੋਰ ਪਾਰਟੀ ਅਹੁਦੇਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਹੋਏ ਸ਼ਾਮਲ